ਆਈਪੀਆਰ ਸਹਿਯੋਗ
ਆਈਪੀਆਰ ਸਹਿਯੋਗ
- ਇਨੋਵੇਟਰਾਂ ਨੂੰ ਅੰਤਰਰਾਸ਼ਟਰੀ ਮਿਆਰੀ IP ਸੇਵਾਵਾਂ ਤੱਕ ਪਹੁੰਚ, ਅੰਤਰਰਾਸ਼ਟਰੀ ਨਵੀਂਤਾ ਖੋਜ ਅਤੇ ਉਨ੍ਹਾਂ ਦੇ ਵਿਚਾਰਾਂ ਅਤੇ ਨਵੀਨਤਾ ਦੀਆਂ ਰਿਪੋਰਟਾਂ ਦੀ ਪਛਾਣ ਕਰਨ ਲਈ।
- ਪੇਟੈਂਟ, ਡਿਜ਼ਾਈਨ, ਟਰੇਡਮਾਰਕ ਅਤੇ ਕਾਪੀਰਾਈਟਾਂ ਦੀ ਦਰਖ਼ਾਸਤ
- ਮੁੱਖ IP ਮੁੱਦਿਆਂ 'ਤੇ ਸਿਖਲਾਈ ਅਤੇ ਸਮਰੱਥਾ ਵਾਧਾ ਕਾਰਜਕ੍ਰਮ
- IP ਟੈਕਨੋਲੋਜੀ ਸਕੈਨ ਰਿਪੋਰਟਾਂ
- GI ਰਜਿਸਟ੍ਰੇਸ਼ਨ ਅਤੇ ਅਧਿਕ੍ਰਿਤ ਉਪਭੋਗਤਾ ਰਜਿਸਟ੍ਰੇਸ਼ਨ
- IP ਵਪਾਰਕਰਨ ਅਤੇ ਪ੍ਰਬੰਧਨ।
ਪੇਟੈਂਟ ਖੋਜ ਫੀਸ:
S. No. | ਖੋਜਕਰਤਾ/ਸੰਸਥਾ ਦੀ ਸ਼੍ਰੇਣੀ | ਪ੍ਰਸਤਾਵਿਤ ਫੀਸ * | ||||||
1 | ਸਕੂਲਾਂ, ਆਈ.ਟੀ.ਆਈਜ਼ ਅਤੇ ਪੌਲੀਟੈਕਨਿਕ ਲਈ ਪੇਟੈਂਟ ਖੋਜ ਸਹੂਲਤ | ਮੁਫ਼ਤ | ||||||
2 | ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀ ਕਾਲਜਾਂ,ਸਰਕਾਰੀ ਵਿਭਾਗ ਅਤੇ ਵਿਅਕਤੀ ਲਈ ਪੇਟੈਂਟ ਖੋਜ ਸਹੂਲਤ | ਰੁਪਏ.1,500/- | ||||||
3 | ਯੂਨੀਵਰਸਿਟੀਆਂ, ਇੰਜੀਨੀਅਰਿੰਗ ਕਾਲਜਾਂ, ਉੱਚ ਸਿੱਖਿਆ ਸੰਸਥਾਵਾਂ ਅਤੇ ਹੋਰ ਉਦਯੋਗਾ ਨੂੰ ਪੇਟੈਂਟ ਖੋਜ ਸਹੂਲਤ | ਰੁਪਏ.2,500/- | ||||||
4 | ਵਿਸ਼ੇਸ਼ ਸੇਵਾ: ਤਕਨਾਲੋਜੀ ਸਕੈਨ ਰਿਪੋਰਟਾਂ (ਹਰ ਸੰਸਥਾ ਲਈ) | (ਕੇਸ ਦੇ ਆਧਾਰ 'ਤੇ) ਘੱਟੋ ਤੋਂ ਘੱਟ 10,000/- ਰੁਪਏ ਵੱਧ ਤੋਂ ਵੱਧ 50,000/- ਰੁਪਏ ਤੱਕ |
||||||
5 | ਟ੍ਰੇਡਮਾਰਕ ਅਤੇ ਡਿਜ਼ਾਈਨ ਰਜਿਸਟ੍ਰੇਸ਼ਨ ਬਾਰੇ ਸਲਾਹ |
|
||||||
6 | ਕਾਪੀਰਾਈਟ ਫਾਈਲਿੰਗ, ਹੋਰ ਆਈ.ਪੀ.ਆਰ ਫਾਈਲਿੰਗ ਬਾਰੇ ਸਲਾਹ | ਮੁਫ਼ਤ |
* ਹਰ ਫੀਸ ਭੁਗਤਾਨ ਲਈ 18% GST ਦੇਣੀ ਹੋਵੇਗੀ